Check out Attitude Shayari in Punjabi to explore this charismatic world of Punjabi Shayari. Let your inner poet out with Punjabi Shayari on attitude and find solid and expressive Shayari that matches your confident personality. 

  • ਹੁਣ ਕੌਣ ਖਰੀਦੂਗਾ ਤੇਰੇ ਹੰਝੂ ਹੀਰਿਆ ਦੇ ਭਾਅ ਵਿੱਚ ਤੇਰੇ ਦਰਦਾਂ ਦੇ ਸੌਦਾਗਰ ਨੇ ਮੁਹੱਬਤ ਹੀ ਛੱਡ ਦਿੱਤੀ॥

    Now who will buy your tears for the price of diamonds, the trader of your pains left only love.

  • ਬਾਗੀ ਬੰਦੇ ਦੁਨੀਆ ਨੂੰ ਸੋਚੀ ਪਾ ਦਿੰਦੇ ਨੇ,ਢਾਉਣ ਵਾਲੇ ਬੱਲਿਆ ਪਹਾੜ ਵੀ ਢਾ ਦਿੰਦੇ

    The rebellious men would make the world think, the destroyers would also demolish mountains.